ਬੀ.ਐਸ.ਐਫ. ਹੈਡਕੁਆਰਟਰ ’ਚ ਜਵਾਨ ਨੇ ਚਲਾਈਆਂ ਗੋਲੀਆਂ, ਮਰਨ ਵਾਲੇ 5 ਵਿੱਚ ਗੋਲੀਆਂ ਚਲਾਉਣ ਵਾਲਾ ਵੀ ਸ਼ਾਮਲ

ਅੰਮ੍ਰਿਤਸਰ, 6 ਮਾਰਚ, 2022: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖ਼ਾਸਾ ਵਿਖ਼ੇ ਸਥਿਤ ਬੀ.ਐਸ.ਐਫ. ਦੇ ਬਟਾਲੀਅਨ ਹੈਡਕੁਆਰਟਰ ਵਿੱਚ ਐਤਵਾਰ ਸਵੇਰੇ ਵਾਪਰੀ ਇਕ ਵੱਡੀ ਘਟਨਾ ਵਿੱਚ ਬੀ.ਐਸ.ਐਫ. ਦੇ 5 ਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿੱਚ ਗੋਲੀਆਂ ਚਲਾਉਣ ਵਾਲਾ ਜਵਾਨ ਵੀ ਸ਼ਾਮਲ ਹੈ। ਇਕ ਹੋਰ ਜਵਾਨ ਜ਼ਖ਼ਮੀ ਹੋਇਂਆ ਹੈ। ਮਿਲੀ ਜਾਣਕਾਰੀ ਤੋਂ ਅਨੁਸਾਰ ਅੱਜ ਸਵੇਰੇ … Continue reading ਬੀ.ਐਸ.ਐਫ. ਹੈਡਕੁਆਰਟਰ ’ਚ ਜਵਾਨ ਨੇ ਚਲਾਈਆਂ ਗੋਲੀਆਂ, ਮਰਨ ਵਾਲੇ 5 ਵਿੱਚ ਗੋਲੀਆਂ ਚਲਾਉਣ ਵਾਲਾ ਵੀ ਸ਼ਾਮਲ